Billa's Punjabi Akhan(Proverbs) Collations
← Back to Idioms Collection

Idiom Detail

ਮੁਹਾਵਰਾ: ਇੱਲ ਦਾ ਨਾਂ ਕੋਕੋ ਵੀ ਨਾ ਆਉਣਾ
Idiom: Ill Dā Nān Koko Vī Nā Āuṇā
ਅਰਥ: ਬਹੁਤ ਹੀ ਅਣਜਾਣ ਹੋਣਾ
Literal Translation: Not knowing even the alphabet
Meaning (English): To be completely ignorant
English Equivalent: To not know A from B
ਵਾਕ ਵਿੱਚ ਮੁਹਾਵਰੇ ਦੀ ਵਰਤੋਂ: ਉਸਨੂੰ ਤਾਂ ਇੱਲ ਦਾ ਨਾਂ ਕੋਕੋ ਵੀ ਨਹੀਂ ਆਉਂਦਾ।
Sentence Translation (English): He doesn’t even know the ABCs (knows absolutely nothing).

Suggest a Correction

Add a Comment