← Back to Idioms Collection
Idiom Detail
ਮੁਹਾਵਰਾ: ਆਟੇ ਦਾ ਦੀਵਾ
Idiom: Aate da deeva
ਅਰਥ: ਕੱਚਾ ਤੇ ਕਮਜ਼ੋਰ ਕੰਮ
Literal Translation: Lamp made of flour dough
Meaning (English): Weak or temporary effort
English Equivalent: A flimsy solution
ਵਾਕ ਵਿੱਚ ਮੁਹਾਵਰੇ ਦੀ ਵਰਤੋਂ: ਇਹ ਬੱਚਾ ਆਟੇ ਦਾ ਦੀਵਾ ਹੈ, ਜ਼ਰਾ ਜ਼ਰਾ ਬਿਮਾਰ ਹੋ ਜਾਂਦਾ ਹੈ।
Sentence Translation (English): This child is very fragile; he falls sick very easily.

Add a Comment