← Back to Idioms Collection
Idiom Detail
ਮੁਹਾਵਰਾ: ਅੱਗ ਦਾ ਗੋਲਾ (ਭਾਂਬਡ਼)
Idiom: Agg da gola (bhaanbarr)
ਅਰਥ: ਬਹੁਤ ਹੀ ਗੁੱਸੇ ਵਾਲਾ
Literal Translation: Ball of fire
Meaning (English): A person burning with rage
English Equivalent: A fiery temper
ਵਾਕ ਵਿੱਚ ਮੁਹਾਵਰੇ ਦੀ ਵਰਤੋਂ: ਉਹ ਤਾਂ ਅੱਗ ਦਾ ਗੋਲਾ ਹੈ, ਗੁੱਸੇ ‘ਚ ਕਾਬੂ ਹੀ ਨਹੀਂ।
Sentence Translation (English): He’s a fireball; he can't control his anger.

Add a Comment