Billa's Punjabi Akhan(Proverbs) Collations
← Back to Idioms Collection

Idiom Detail

ਮੁਹਾਵਰਾ: ਅਕਲ ਦਾ ਅੰਨ੍ਹਾ
Idiom: Akl da annha
ਅਰਥ: ਜਿਸ ਨੂੰ ਸਮਝ ਨਾ ਹੋਵੇ
Literal Translation: Blind of wisdom
Meaning (English): Foolish, senseless person
English Equivalent: Dumb as a post
ਵਾਕ ਵਿੱਚ ਮੁਹਾਵਰੇ ਦੀ ਵਰਤੋਂ: ਉਹ ਤਾਂ ਅਕਲ ਦਾ ਅੰਨ੍ਹਾ ਹੈ, ਕੁਝ ਵੀ ਸਮਝਦਾ ਨਹੀਂ।
Sentence Translation (English): He is totally foolish; he understands nothing.

Suggest a Correction

Add a Comment