← Back to Idioms Collection
Idiom Detail
ਮੁਹਾਵਰਾ: ਅੱਲੇ ਫੱਟਾਂ ਤੇ ਲੂਣ ਛਿੜਕਣਾ
Idiom: Alle phattan te loon chhirkna
ਅਰਥ: ਦੁੱਖ 'ਤੇ ਹੋਰ ਦੁੱਖ ਦੇਣਾ
Literal Translation: Sprinkling salt on fresh wounds
Meaning (English): To add to someone’s suffering
English Equivalent: Adding insult to injury
ਵਾਕ ਵਿੱਚ ਮੁਹਾਵਰੇ ਦੀ ਵਰਤੋਂ: ਤੂੰ ਤਾਂ ਅੱਲੇ ਫੱਟਾਂ ‘ਤੇ ਲੂਣ ਹੀ ਛਿੜਕ ਦਿੱਤਾ।
Sentence Translation (English): You just rubbed salt into the wound.

Add a Comment