← Back to Idioms Collection
Idiom Detail
ਮੁਹਾਵਰਾ: ਅੰਗੂਠਾ ਦਿਖਾਉਣਾ
Idiom: Angutha Dikhauṇa
ਅਰਥ: ਇਨਕਾਰ ਕਰਨਾ
Literal Translation: To show the thumb
Meaning (English): To refuse or decline
English Equivalent: Thumb one’s nose / Turn down
ਵਾਕ ਵਿੱਚ ਮੁਹਾਵਰੇ ਦੀ ਵਰਤੋਂ: ਮਦਦ ਮੰਗੀ ਤਾਂ ਉਸਨੇ ਅੰਗੂਠਾ ਹੀ ਦਿਖਾ ਦਿੱਤਾ।
Sentence Translation (English): When I asked for help, he flatly refused.

Add a Comment