Billa's Punjabi Akhan(Proverbs) Collations
← Back to Idioms Collection

Idiom Detail

ਮੁਹਾਵਰਾ: ਅੱਡੀ-ਚੋਟੀ ਦਾ ਜ਼ੋਰ ਲਾਉਣਾ
Idiom: Addi-Choti Da Zor Launa
ਅਰਥ: ਬਹੁਤ ਮਿਹਨਤ ਕਰਨੀ
Literal Translation: To use heel and peak force
Meaning (English): To make every possible effort
English Equivalent: Leave no stone unturned
ਵਾਕ ਵਿੱਚ ਮੁਹਾਵਰੇ ਦੀ ਵਰਤੋਂ: ਉਸਨੇ ਇਮਤਿਹਾਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਦਿੱਤਾ।
Sentence Translation (English): He gave it his all for the exam.

Suggest a Correction

Add a Comment