← Back to Idioms Collection
Idiom Detail
ਮੁਹਾਵਰਾ: ਅੱਖਾਂ ਫੇਰ ਲੈਣੀਆਂ
Idiom: Akkhan Pher Lainiyan
ਅਰਥ: ਦੋਸਤੀ ਛੱਡ ਦੇਣੀ
Literal Translation: To turn the eyes away
Meaning (English): To break off friendship or ignore
English Equivalent: Turn one’s back on someone
ਵਾਕ ਵਿੱਚ ਮੁਹਾਵਰੇ ਦੀ ਵਰਤੋਂ: ਲੋੜ ਪਈ ਤਾਂ ਉਹ ਅੱਖਾਂ ਫੇਰ ਲੈਂਦਾ ਹੈ।
Sentence Translation (English): When needed, he pretends not to know you.

Add a Comment