← Back to Idioms Collection
Idiom Detail
ਮੁਹਾਵਰਾ: ਅੱਖਾਂ ਵਿੱਚ ਘੱਟਾ ਪਾਉਣਾ
Idiom: Akkhan Vich Ghatta Pauna
ਅਰਥ: ਧੋਖਾ ਦੇਣਾ
Literal Translation: To put cataract in eyes
Meaning (English): To deceive or mislead
English Equivalent: Pull the wool over someone’s eyes
ਵਾਕ ਵਿੱਚ ਮੁਹਾਵਰੇ ਦੀ ਵਰਤੋਂ: ਉਹ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਪੈਸੇ ਖਾ ਗਿਆ।
Sentence Translation (English): He deceived people and took their money.

Add a Comment