Billa's Punjabi Akhan(Proverbs) Collations
← Back to Idioms Collection

Idiom Detail

ਮੁਹਾਵਰਾ: ਅਕਲ ਦਾ ਵੈਰੀ
Idiom: Akl da wairi
ਅਰਥ: ਜੋ ਅਕਲ ਤੋਂ ਵੈਰ ਕਰੇ
Literal Translation: Enemy of wisdom
Meaning (English): Someone who acts against reason
English Equivalent: His own worst enemy
ਵਾਕ ਵਿੱਚ ਮੁਹਾਵਰੇ ਦੀ ਵਰਤੋਂ: ਤੂੰ ਅਕਲ ਦਾ ਵੈਰੀ ਨਿਕਲਿਆ, ਆਪਣਾ ਹੀ ਨੁਕਸਾਨ ਕਰ ਲਿਆ।
Sentence Translation (English): You acted against your own sense and harmed yourself.

Suggest a Correction

Add a Comment