← Back to Idioms Collection
Idiom Detail
ਮੁਹਾਵਰਾ: ਅੱਖਾਂ ਵਿੱਚ ਰੜਕਣਾ
Idiom: Akkhan Vich Radakna
ਅਰਥ: ਬੁਰਾ ਲੱਗਣਾ
Literal Translation: To irritate the eyes
Meaning (English): To dislike or feel annoyed by someone/something
English Equivalent: Rub the wrong way
ਵਾਕ ਵਿੱਚ ਮੁਹਾਵਰੇ ਦੀ ਵਰਤੋਂ: ਉਹ ਹਰ ਵੇਲੇ ਅੱਖਾਂ ਵਿੱਚ ਰੜਕਦਾ ਰਹਿੰਦਾ ਹੈ।
Sentence Translation (English): He always irritates/provokes her.

Add a Comment