← Back to Idioms Collection
Idiom Detail
ਮੁਹਾਵਰਾ: ਊਠ ਦੇ ਮੂੰਹ ਜੀਰਾ ਦੇਣਾ
Idiom: Ooth De Moonh Jeera Dena
ਅਰਥ: ਬਹੁਤ ਘੱਟ ਚੀਜ਼ ਵੱਡੀ ਲੋੜ ਲਈ।
Literal Translation: Giving cumin to a camel.
Meaning (English): Something too little for a huge need.
English Equivalent: A drop in the ocean.
ਵਾਕ ਵਿੱਚ ਮੁਹਾਵਰੇ ਦੀ ਵਰਤੋਂ: ਇਹ ਪੈਸੇ ਤਾ ਊਠ ਦੇ ਮੂੰਹ ਜੀਰਾ ਦੇਣੇ ਵਰਗੇ ਹਨ।
Sentence Translation (English): This money is like a drop in the ocean.

Add a Comment