← Back to Idioms Collection
Idiom Detail
ਮੁਹਾਵਰਾ: ਉਰਾ-ਪਰਾ
Idiom: Ura-Para
ਅਰਥ: ਫ਼ਿਜ਼ੂਲ ਗੱਲਾਂ।
Literal Translation: Empty chatter.
Meaning (English): Meaningless or silly talk.
English Equivalent: Hot air.
ਵਾਕ ਵਿੱਚ ਮੁਹਾਵਰੇ ਦੀ ਵਰਤੋਂ: ਉਸਨੇ ਕਾਗਜ਼ ਉਰਾ-ਪਰਾ ਸੁੱਟ ਦਿੱਤੇ।
Sentence Translation (English): He scattered the papers all over carelessly.

Add a Comment