← Back to Idioms Collection
Idiom Detail
ਮੁਹਾਵਰਾ: ਉੱਨੀ-ਇੱਕੀ (ਉੱਨੀ-ਵੀਹ) ਦਾ ਫਰਕ
Idiom: Unni-Ikki Da Farak
ਅਰਥ: ਬਹੁਤ ਘੱਟ ਅੰਤਰ।
Literal Translation: Difference of nineteen and twenty.
Meaning (English): A very slight difference.
English Equivalent: A hair’s breadth.
ਵਾਕ ਵਿੱਚ ਮੁਹਾਵਰੇ ਦੀ ਵਰਤੋਂ: ਦੋਵਾਂ ਵਿੱਚ ਉੱਨੀ-ਵੀਹ ਦਾ ਹੀ ਫਰਕ ਹੈ।
Sentence Translation (English): There’s only a marginal difference between the two.

Add a Comment