Billa's Punjabi Akhan(Proverbs) Collations
← Back to Idioms Collection

Idiom Detail

ਮੁਹਾਵਰਾ: ਉੱਚਾ ਸਾਹ ਨਾਂ ਕੱਢਣਾ
Idiom: Ucha Saah Naa Kaddhna
ਅਰਥ: ਡਰ ਕਰਕੇ ਆਰਾਮ ਨਾਲ ਨਾ ਜੀਣਾ।
Literal Translation: Not breathing deeply.
Meaning (English): Living in constant fear.
English Equivalent: Walk on eggshells.
ਵਾਕ ਵਿੱਚ ਮੁਹਾਵਰੇ ਦੀ ਵਰਤੋਂ: ਬੌਸ ਸਾਮ੍ਹਣੇ ਕੋਈ ਉੱਚਾ ਸਾਹ ਵੀ ਨਹੀਂ ਕੱਢਦਾ।
Sentence Translation (English): No one even breathes loudly in front of the boss.

Suggest a Correction

Add a Comment