← Back to Idioms Collection
Idiom Detail
ਮੁਹਾਵਰਾ: ਉਹਡ਼ ਪੁਹਡ਼
Idiom: Uhd-Puhd
ਅਰਥ: ਗੜਬੜ, ਉਲਝਣ।
Literal Translation: Chaos and confusion.
Meaning (English): Disorderly situation, mess.
English Equivalent: All in a muddle.
ਵਾਕ ਵਿੱਚ ਮੁਹਾਵਰੇ ਦੀ ਵਰਤੋਂ: ਖ਼ਬਰ ਸੁਣਦਿਆਂ ਹੀ ਘਰ ਵਿੱਚ ਉਹਡ਼ ਪੁਹਡ਼ ਮਚ ਗਈ।
Sentence Translation (English): As soon as the news arrived, chaos erupted in the house.

Add a Comment