← Back to Idioms Collection
Idiom Detail
ਮੁਹਾਵਰਾ: ਲੰਗੋਟੀਆ ਯਾਰ
Idiom: Langotiya Yaar
ਅਰਥ: ਸੱਚਾ ਅਤੇ ਅਸਲੀ ਦੋਸਤ
Literal Translation: Friend in a loincloth
Meaning (English): A loyal, true friend, humble and simple
English Equivalent: True-blue friend
ਵਾਕ ਵਿੱਚ ਮੁਹਾਵਰੇ ਦੀ ਵਰਤੋਂ: ਉਹ ਮੇਰਾ ਲੰਗੋਟੀਆ ਯਾਰ ਹੈ, ਹਰ ਵੇਲੇ ਮੇਰੇ ਨਾਲ ਹੈ।
Sentence Translation (English): He is my loyal friend, always by my side.

Add a Comment