← Back to Idioms Collection
Idiom Detail
ਮੁਹਾਵਰਾ: ਚਿੱਕੜ ਵਿੱਚ ਕੰਵਲ ਹੋਣਾ
Idiom: Chikkad Vich Kanwal Hona
ਅਰਥ: ਗੰਦੇ ਥਾਂ ਵਿੱਚ ਵੀ ਸੁੰਦਰ ਹੋਣਾ
Literal Translation: Lotus in mud
Meaning (English): Someone or something beautiful/pure in a bad environment
English Equivalent: Pearl in the mud
ਵਾਕ ਵਿੱਚ ਮੁਹਾਵਰੇ ਦੀ ਵਰਤੋਂ: ਉਹ ਚਿੱਕੜ ਵਿੱਚ ਕੰਵਲ ਵਾਂਗੂ ਚਮਕਦਾ ਹੈ।
Sentence Translation (English): He shines like a lotus in the mud.

Add a Comment