← Back to Idioms Collection
Idiom Detail
ਮੁਹਾਵਰਾ: ਉੱਨੀ-ਇੱਕੀ ਦਾ ਫ਼ਰਕ ਹੋਣਾ
Idiom: Unni-Ikki Da Farak Hona
ਅਰਥ: ਬਹੁਤ ਥੋੜਾ ਫ਼ਰਕ
Literal Translation: Difference of nineteen and twenty
Meaning (English): Very slight difference
English Equivalent: A hair’s breadth / Almost the same
ਵਾਕ ਵਿੱਚ ਮੁਹਾਵਰੇ ਦੀ ਵਰਤੋਂ: ਉਹਨਾਂ ਦੋਨਾਂ ਵਿਚਕਾਰ ਸਿਰਫ਼ ਉੱਨੀ-ਇੱਕੀ ਦਾ ਹੀ ਫ਼ਰਕ ਹੈ।
Sentence Translation (English): There is only a tiny difference between the two.

Add a Comment