← Back to Idioms Collection
Idiom Detail
ਮੁਹਾਵਰਾ: ਕਿਸਮਤ ਦਾ ਧਨੀ (ਜਾਂ ਬਲੀ)
Idiom: Kismat da Dhani (Jaan Bali)
ਅਰਥ: ਕਿਸਮਤ ਵਾਲਾ ਬੰਦਾ
Literal Translation: Owner of luck
Meaning (English): Someone very fortunate or lucky
English Equivalent: Born under a lucky star
ਵਾਕ ਵਿੱਚ ਮੁਹਾਵਰੇ ਦੀ ਵਰਤੋਂ: ਉਹ ਕਿਸਮਤ ਦਾ ਧਨੀ ਹੈ, ਸਦਾ ਸਫਲ ਰਹਿੰਦਾ ਹੈ।
Sentence Translation (English): He is very lucky and always succeeds.

Add a Comment