Billa's Punjabi Akhan(Proverbs) Collations
← Back to Idioms Collection

Idiom Detail

ਮੁਹਾਵਰਾ: ਕਲਮ ਦਾ ਧਨੀ
Idiom: Kalam da Dhani
ਅਰਥ: ਲਿਖਤ ਵਿੱਚ ਪ੍ਰਤੀਭਾਸ਼ਾਲੀ
Literal Translation: Owner of the pen
Meaning (English): Someone talented in writing or scholarly
English Equivalent: A man/woman of letters
ਵਾਕ ਵਿੱਚ ਮੁਹਾਵਰੇ ਦੀ ਵਰਤੋਂ: ਉਹ ਕਲਮ ਦਾ ਧਨੀ ਹੈ, ਸ਼ਾਇਰੀ ਅਤੇ ਲੇਖਨ ਵਿੱਚ ਮਾਹਿਰ ਹੈ।
Sentence Translation (English): He is skilled in writing and poetry.

Suggest a Correction

Add a Comment