Billa's Punjabi Akhan(Proverbs) Collations
← Back to Idioms Collection

Idiom Detail

ਮੁਹਾਵਰਾ: ਕਹਿਣ ਦੀਆਂ ਗੱਲਾਂ
Idiom: Kehn diyan Gallan
ਅਰਥ: ਸਿਰਫ ਬੋਲਣ ਵਾਲੀਆਂ ਗੱਲਾਂ
Literal Translation: Words of speaking
Meaning (English): Things that are easy to say but not easy to do
English Equivalent: Easier said than done
ਵਾਕ ਵਿੱਚ ਮੁਹਾਵਰੇ ਦੀ ਵਰਤੋਂ: ਉਹ ਸਿਰਫ਼ ਕਹਿਣ ਦੀਆਂ ਗੱਲਾਂ ਕਰਦਾ ਹੈ, ਪਰ ਕੰਮ ਨਹੀਂ ਕਰਦਾ।
Sentence Translation (English): He only talks, but never acts.

Suggest a Correction

Add a Comment