Billa's Punjabi Akhan(Proverbs) Collations
← Back to Idioms Collection

Idiom Detail

ਮੁਹਾਵਰਾ: ਹਿੱਕ ਦੇ ਜ਼ੋਰ (ਤਾਣ)
Idiom: Hikk de Zor (Taan)
ਅਰਥ: ਆਪਣੇ ਜ਼ੋਰ ਨਾਲ ਕੁਝ ਹਾਸਲ ਕਰਨਾ
Literal Translation: Strength of the chest
Meaning (English): Using one’s own strength or will to achieve something
English Equivalent: By one’s own might
ਵਾਕ ਵਿੱਚ ਮੁਹਾਵਰੇ ਦੀ ਵਰਤੋਂ: ਉਸਨੇ ਹਿੱਕ ਦੇ ਜ਼ੋਰ ਨਾਲ ਕੰਮ ਖਤਮ ਕੀਤਾ।
Sentence Translation (English): He finished the work with all his might.

Suggest a Correction

Add a Comment