Billa's Punjabi Akhan(Proverbs) Collations
← Back to Idioms Collection

Idiom Detail

ਮੁਹਾਵਰਾ: ਹੱਥ ਉੱਤੇ ਹੱਥ ਧਰ ਕੇ ਬਹਿਣਾ
Idiom: Hath utte Hath Dhar ke Baithna
ਅਰਥ: ਬਿਨਾ ਕੰਮ ਕੀਤੇ ਬੇਕਾਰ ਬੈਠਣਾ
Literal Translation: Sitting with hands on hands
Meaning (English): Doing nothing; being idle
English Equivalent: Sitting idle / Twiddling thumbs
ਵਾਕ ਵਿੱਚ ਮੁਹਾਵਰੇ ਦੀ ਵਰਤੋਂ: ਉਹ ਸਾਰਾ ਦਿਨ ਹੱਥ ਉੱਤੇ ਹੱਥ ਧਰ ਕੇ ਬੈਠਾ ਰਹਿੰਦਾ ਹੈ।
Sentence Translation (English): He sits idle all day, twiddling his thumbs.

Suggest a Correction

Add a Comment