← Back to Idioms Collection
Idiom Detail
ਮੁਹਾਵਰਾ: ਉੱਖੜ ਜਾਣਾ
Idiom: Ukhhar Jaana
ਅਰਥ: ਮਨ ਨਾ ਲੱਗਣਾ, ਬਿਰਤੀ ਨਾ ਟਿਕਣੀ
Literal Translation: To become uprooted
Meaning (English): To feel restless or unsettled
English Equivalent: Out of sorts / Uneasy
ਵਾਕ ਵਿੱਚ ਮੁਹਾਵਰੇ ਦੀ ਵਰਤੋਂ: ਪ੍ਰੀਖਿਆ ਦਾ ਨਾਮ ਸੁਣ ਕੇ ਉਹ ਉੱਖੜ ਗਿਆ।
Sentence Translation (English): He panicked when he heard about the exam.

Add a Comment