Billa's Punjabi Akhan(Proverbs) Collations
← Back to Idioms Collection

Idiom Detail

ਮੁਹਾਵਰਾ: ਸਿਰ ਮੱਥੇ ਤੇ
Idiom: Sir Mathe Te
ਅਰਥ: ਬਹੁਤ ਵੱਡਾ ਜੁੰਮੇਵਾਰ ਹੋਣਾ
Literal Translation: Head on forehead
Meaning (English): Carrying full responsibility
English Equivalent: Shouldering the responsibility
ਵਾਕ ਵਿੱਚ ਮੁਹਾਵਰੇ ਦੀ ਵਰਤੋਂ: ਸਾਰੇ ਕੰਮਾਂ ਦਾ ਭਾਰ ਉਸਦੇ ਸਿਰ ਮੱਥੇ ਤੇ ਹੈ।
Sentence Translation (English): The burden of all work is on his shoulders.

Suggest a Correction

Add a Comment