← Back to Idioms Collection
Idiom Detail
ਮੁਹਾਵਰਾ: ਊਠ ਦੇ ਮੂੰਹ ਵਿਚ ਜੀਰਾ
Idiom: Ooth De Mooh Vich Jeera
ਅਰਥ: ਬਹੁਤ ਘੱਟ ਵਸਤੂ, ਜਿਸਦੀ ਲੋੜ ਬਹੁਤ ਜ਼ਿਆਦਾ ਹੋਵੇ।
Literal Translation: Cumin seed in a camel's mouth.
Meaning (English): A very small amount of something compared to the huge requirement for it.
English Equivalent: A drop in the ocean/bucket.
ਵਾਕ ਵਿੱਚ ਮੁਹਾਵਰੇ ਦੀ ਵਰਤੋਂ: ਇਹ ਸਹਾਇਤਾ ਊਠ ਦੇ ਮੂੰਹ ਵਿਚ ਜੀਰੇ ਵਰਗੀ ਹੈ।
Sentence Translation (English): This help is too little for the need.

Add a Comment