Billa's Punjabi Akhan(Proverbs) Collations
← Back to Idioms Collection

Idiom Detail

ਮੁਹਾਵਰਾ: ਇੱਕੋ ਢਿੱਡ ਦੇ
Idiom: Ikkō Ḍhiḍ De
ਅਰਥ: ਇੱਕੋ ਹੀ ਪਰਿਵਾਰ ਦੇ
Literal Translation: From the same belly
Meaning (English): Born of the same mother; siblings
English Equivalent: Flesh and blood
ਵਾਕ ਵਿੱਚ ਮੁਹਾਵਰੇ ਦੀ ਵਰਤੋਂ: ਦੋਹਾਂ ਭੈਣਾਂ ਇੱਕੋ ਢਿੱਡ ਦੇ ਹਨ।
Sentence Translation (English): The two sisters are like two peas in a pod.

Suggest a Correction

Add a Comment