← Back to Akhan Collection
Akhan Detail
ਅਖਾਣ: ਆਪ ਕੁਚੱਜੀ ਵਿਹੜੇ ਨੂੰ ਦੋਸ਼
Akhan: Aap Kuchajji Vihde Nu Dosh
ਅਰਥ: ਆਪਣੀ ਅਯੋਗਤਾ ਕੁਚੱਜ ਨੂੰ ਲੁਕਾਉਣ ਲਈ ਹੋਰਨਾਂ ਦੇ ਸਿਰ ਦੋਸ਼ ਥੱਪਣਾ।
Literal Translation: One blames the courtyard for their own dirt.
Meaning (English): People often blame others or their surroundings for their own mistakes.
English Equivalent: Don’t blame the broom for the dust.

Add a Comment