← Back to Akhan Collection
Akhan Detail
ਅਖਾਣ: ਆਟਾ ਗੁੰਨ੍ਹਦੀ ਹਿਲਦੀ ਕਿਉਂ ਏ॥
Akhan: Aata gunndi hildi kyon ae
ਅਰਥ: ਜਦੋਂ ਕੋਈ ਆਨੇ ਬਹਾਨੇ ਕਿਸੇ ਦੇ ਨੁਕਸ ਕੱਢੇ ਤਾਂ ਇਹ ਅਖਾਣ ਵਰਤਿਆ ਜਾਦਾ ਹੈ।
Literal Translation: Kneading dough, why is she swaying?
Meaning (English): Suspicious action or excuse
English Equivalent: Why the unnecessary drama?

Add a Comment