← Back to Akhan Collection
Akhan Detail
ਅਖਾਣ: ਅਮੀਰ ਦੀ ਮਰ ਗਈ ਕੁੱਤੀ। ਉਹ ਹਰ ਕਿਸੇ ਨੇ ਪੁੱਛੀ॥
Akhan: Ameer di mar gayi kutti, oh har kise ne puchhi
ਅਰਥ: ਗ਼ਰੀਬ ਦੀ ਮਰ ਗਈ ਮਾਂ ਉਹਦਾ ਕਿਸੇ ਵੀ ਨਾ ਲਿਆ ਨਾਂ ਅਮੀਰ ਦੇ ਥੋੜ੍ਹੇ ਨੁਕਸਾਨ ਨਾਲ ਵੀ ਲੋਕ ਹਮਦਰਦੀ ਕਰਦੇ ਹਨ ਪਰ ਗ਼ਰੀਬ ਦੇ ਬਹੁਤੇ ਨੁਕਸਾਨ ਨੂੰ ਵੀ ਕੋਈ ਨਹੀਂ ਗੌਲਦਾ ।
Literal Translation: A rich man’s dog dies, everyone asks
Meaning (English): The rich get sympathy, the poor get ignored
English Equivalent: The rich have many mourners

Add a Comment