← Back to Akhan Collection
Akhan Detail
ਅਖਾਣ: ਅੰਮਾਂ (ਮਾਂ) ਨਾਲੋਂ ਹੇਜਲੀ। ਸੋ ਫੱਫੇ ਕੁੱਟਣ॥
Akhan: Amma (Maan) Nalon Hejli. So Faffe Kuttan
ਅਰਥ: ਜਦੋਂ ਕੋਈ ਹੋਰ ਬੰਦਾ ਕਿਸੇ ਦੇ ਸਕਿਆਂ ਨਾਲੋਂ ਵਧੇਰੇ ਹਮਦਰਦ ਬਣਨ ਦਾ ਦਾਅਵਾ ਕਰੇ ।
Literal Translation: Better to beat the father-in-law than the mother.
Meaning (English): It’s better to face smaller risks than anger a more important or closer person.
English Equivalent: Pick your battles wisely.

Add a Comment