← Back to Akhan Collection
Akhan Detail
ਅਖਾਣ: ਅੰਨ੍ਹੇ ਅੱਗੇ ਰੋਣਾ। ਅੱਖੀਆਂ ਦਾ ਖੌ॥
Akhan: Anhe Agge Rona. Akhiyan Da Khau
ਅਰਥ: ਕਿਸੇ ਅਜੇਹੇ ਬੰਦੇ ਅੱਗੇ ਆਪਣੇ ਰੋਣੇ ਰੋਣੇ ਤੇ ਦੁੱਖ ਫੋਲਣੇ ਜਿਸ ਦੇ ਦਿਲ ਵਿੱਚ ਹਮਦਰਦੀ ਉਪਜੇ ਹੀ ਨਾ ਜਾਂ ਅਜੇਹੇ ਬੰਦੇ ਨੂੰ ਮੱਤ ਦੇਣਾ ਜਿਹੜਾ ਕਿਸੇ ਦੀ ਦਿੱਤੀ ਮੱਤ ਲੈਣ ਨੂੰ ਤਿਆਰ ਹੀ ਨਾ ਹੋਵੇ ।
Literal Translation: Crying in front of the blind; fear of eyes.
Meaning (English): Complaining to someone who cannot help; showing fear where it’s pointless.
English Equivalent: Talking to a brick wall.

Add a Comment