← Back to Akhan Collection
Akhan Detail
ਅਖਾਣ: ਅੰਨ੍ਹੇ ਅੱਗੇ ਰੋਣਾ ਅੱਖੀਆਂ ਦਾ ਖੌ
Akhan: Anhe Agge Rona Akkhiyan Da Khau
ਅਰਥ: ਹਮਦਰਦੀ ਜਾਂ ਮੱਦਦ ਲਈ ਕਿਸੇ ਅਜਿਹੇ ਬੰਦੇ ਅੱਗੇ ਪੁਕਾਰ ਕਰਨੀ ਜਿਸ ਉੱਤੇ ਕੋਈ ਅਸਰ ਨਾ ਹੋਵੇ।
Literal Translation: Crying in front of the blind is futile
Meaning (English): Complaining or explaining something to someone who cannot perceive it is pointless
English Equivalent: “Don’t preach to the deaf”

Add a Comment