Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਅੰਨ੍ਹੀ ਕੁਕੜੀ ਖਸ-ਖਸ ਦਾ ਚੋਗਾ॥
Akhan: Annhi kukdi khas-khas da choga
ਅਰਥ: ਕਿਸੇ ਦਾ ਅਜੇਹੇ ਕੰਮ ਨੂੰ ਹੱਥ ਪਾ ਬਹਿਣਾ ਜਿਸ ਨੂੰ ਉਹ ਮੂਲੋਂ ਹੀ ਕਰਨ ਜੋਗਾ ਨਾ ਹੋਵੇ ।
Literal Translation: A blind hen gets poppy seeds
Meaning (English): Even fools get lucky sometimes
English Equivalent: Even a blind squirrel finds a nut

Suggest a Correction

Add a Comment