Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਅੰਨ੍ਹੀ ਅੰਨ੍ਹਾ ਰਲਿਆ। ਤਾਂ ਝੁੱਗਾ ਗਲਿਆ॥
Akhan: Anhi Anha Ralia. Taan Jhugga Galia.
ਅਰਥ: ਜੇ ਵਹੁਟੀ ਤੇ ਘਰ ਵਾਲਾ ਦੋਵੇਂ ਹੀ ਭੈੜੇ ਜਾਂ ਬੇਸਮਝ ਹੋਣ ਤਾਂ ਘਰ ਦਾ ਮੂੰਹ ਦੂਜੇ ਪਾਸੇ ਲੱਗ ਜਾਂਦਾ ਹੈ।
Literal Translation: When blind meets blind, the hut collapses.
Meaning (English): When incapable or unwise people come together, things can go disastrously wrong.
English Equivalent: Too many cooks spoil the broth.

Suggest a Correction

Add a Comment