← Back to Akhan Collection
Akhan Detail
ਅਖਾਣ: ਵਿਹਲੀ ਜੱਟੀ ਉੱਨ ਵੇਲੇ, ਵਿਹਲੀ ਰੰਨ ਪਰਾਹੁਣਿਆਂ ਜੋਗੀ
Akhan: Vihli Jatti Un Vele, Vihli Rann Parahunian Jogi
ਅਰਥ: ਜਦ ਕੋਈ ਜਣਾ ਵਿਹਲਾ ਹੋਣ ਕਰਕੇ ਐਵੇਂ ਫਜ਼ੂਲ ਜਿਹੇ ਕੰਮ ਕਰ ਰਿਹਾ ਹੋਵੇ, ਤਾਂ ਕਹਿੰਦੇ ਹਨ।
Literal Translation: Early bride, early food for guests
Meaning (English): Being prepared benefits everyone
English Equivalent: Early bird catches the worm

Add a Comment