← Back to Akhan Collection
Akhan Detail
ਅਖਾਣ: ਵਿਆਹ ਵਿਚ ਬੀ ਦਾ ਲੇਖਾ
Akhan: Viaah vich Bi da Lekha
ਅਰਥ: ਜਦ ਕੋਈ ਵੱਡੀ ਜ਼ਰੂਰੀ ਗੱਲ ਹੋ ਰਹੀ ਹੋਵੇ, ਤੇ ਲਾਗੋਂ ਕੋਈ ਜਣਾ ਨਿਕੰਮੀ ਤੇ ਗ਼ੈਰ-ਜ਼ਰੂਰੀ ਜਿਹੀ ਗੱਲ ਛੇੜ ਬੈਠੇ, ਤਾਂ ਕਹਿੰਦੇ ਹਨ।
Literal Translation: Even expenses are accounted in marriage
Meaning (English): Every detail matters in marriage
English Equivalent: Nothing goes unnoticed

Add a Comment