← Back to Akhan Collection
Akhan Detail
ਅਖਾਣ: ਵਿਆਹ ਹੋਇਆ ਮਾਨੇ ਦਾ, ਲੂਣ ਲਗਿਆ ਆਨੇ ਦਾ
Akhan: Viaah Hoya Maane da, Loon Lagya Aane da
ਅਰਥ: ਜਦੋਂ ਕੋਈ ਗ਼ਰੀਬੀ ਕਾਰਨ ਵਿਆਹ ਤੇ ਬਹੁਤਾ ਖ਼ਰਚ ਨਾ ਸਕੇ ਤਾਹਨੇ ਵਜੋਂ ਇਹ ਅਖਾਣ ਵਰਤਦੇ ਹਨ।
Literal Translation: Marriage belongs to husband, salt belongs to wife
Meaning (English): Each has their domain/responsibility
English Equivalent: Separate spheres of influence

Add a Comment