Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਵਾਹ ਕਰਮਾਂ ਦਿਆ ਬਲੀਆ, ਰਿੱਧੀ ਖੀਰ ਤੇ ਹੋ ਗਿਆ ਦਲੀਆ
Akhan: Wah Karman Diya Baliya, Riddhi Kheer te ho Gaya Dalia
ਅਰਥ: ਜਦ ਕੋਈ ਜਤਨ ਚੰਗੇ ਫਲ ਲਈ ਕਰੇ, ਪਰ ਮਿਲੇ ਉਹਨੂੰ ਘਟੀਆ, ਤਾਂ ਕਹਿੰਦੇ ਹਨ।
Literal Translation: Praise the deeds; prosperity came in porridge
Meaning (English): Good actions bring reward
English Equivalent: You reap what you sow

Suggest a Correction

Add a Comment