← Back to Akhan Collection
Akhan Detail
ਅਖਾਣ: ਵੱਡੀਆਂ ਮੱਛੀਆਂ ਛੋਟੀਆਂ ਨੂੰ ਖਾ ਜਾਂਦੀਆਂ ਹਨ
Akhan: Waddiyan Machhian Chotian nu Kha Jandiyan Hain
ਅਰਥ: ਤਕੜੇ ਤੇ ਧਨਾਢ ਆਦਮੀ ਮਾੜੇ ਤੇ ਗ਼ਰੀਬ ਆਦਮੀਆਂ ਨੂੰ ਲੁੱਟ ਕੇ ਖਾ ਜਾਂਦੇ ਹਨ।
Literal Translation: Big fish eat small fish
Meaning (English): Strong overpower the weak
English Equivalent: Survival of the fittest

Add a Comment