← Back to Akhan Collection
Akhan Detail
ਅਖਾਣ: ਲੋੜ ਵੇਲੇ ਤਾਂ ਖੋਤੇ ਨੂੰ ਵੀ ਪਿਓ ਆਖ ਲਈਦਾ ਹੈ
Akhan: Lor Vele taan Khote nu vi Pio Aakh Lenda hai
ਅਰਥ: ਕਈ ਵੇਰ ਆਪਣਾ ਬੁੱਤਾ ਸਾਰਨ (ਮਤਲਬ ਕੱਢਣ) ਲਈ ਭੈੜਿਆਂ ਦੀ ਵੀ ਖੁਸ਼ਾਮਦ ਕਰਨੀ ਪੈਂਦੀ ਹੈ।
Literal Translation: In need, even a donkey is called father
Meaning (English): In desperation, even unlikely sources are respected
English Equivalent: Beggars can’t be choosers

Add a Comment