← Back to Akhan Collection
Akhan Detail
ਅਖਾਣ: ਲੋਹੇ ਨੂੰ ਲੋਹਾ ਕੱਟਦਾ ਹੈ
Akhan: Lohe nu Loha Kattda hai
ਅਰਥ: ਅਮੀਰ ਦਾ ਟਾਕਰਾ ਅਮੀਰ ਹੀ ਕਰ ਸਕਦਾ ਹੈ। ਐਸੇ ਨਾਲ ਤੈਸਾ ਹੀ ਵਾਰਾ-ਸਾਰਾ ਲੈ ਸਕਦਾ ਹੈ।
Literal Translation: Iron cuts iron
Meaning (English): Strong resist strong
English Equivalent: Fight fire with fire

Add a Comment