← Back to Akhan Collection
Akhan Detail
ਅਖਾਣ: ਅੰਨ੍ਹਾ ਵੰਡੇ ਸ਼ੀਰਨੀਂ। ਮੁੜ ਮੁੜ ਆਪਣਿਆਂ ਨੂੰ
Akhan: Anha Vande Sheernin. Murh Murh Apnian Nu
ਅਰਥ: ਆਪਣੇ ਸਕਿਆਂ ਸਹੋਦਰਿਆਂ ਨੂੰ ਹੀ ਘੜੀ ਮੁੜੀ ਲਾਭ ਪਹੁੰਚਾਈ ਜਾਣਾ ਤੇ ਹੋਰਨਾਂ ਵੱਲ ਧਿਆਨ ਹੀ ਨਾ ਕਰਨਾ।
Literal Translation: The blind distributes milk, repeatedly to their own
Meaning (English): Favoritism or selfishness under the guise of fairness
English Equivalent: “Charity begins at home” / “Looking after your own first”

Add a Comment