← Back to Akhan Collection
Akhan Detail
ਅਖਾਣ: ਲੇਖਾ ਮਾਵਾਂ ਧੀਆਂ ਦਾ, ਟਕਾ ਲੇਖ ਬਖਸ਼ੀਸ਼
Akhan: Lekha Mavan Dhiyan da, Taka Lekh Bakhshish
ਅਰਥ: ਲੇਖਾ ਕਰਨ ਲੱਗੀਏ ਤਾਂ ਪੂਰਾ ਪੂਰਾ ਕਰੀਏ, ਲੇਖੇ ਵਿਚ ਲਿਹਾਜ਼ ਨਹੀ ਕੀਤਾ ਜਾ ਸਕਦਾ, ਉਂਜ ਦਾਨ ਜਾਂ ਛੱਡ ਜਿੰਨੀ ਦਿਲ ਆਵੇ ਕਰ ਦੇਈਏ।
Literal Translation: Accounts of mothers’ daughters, coins and charity
Meaning (English): Everything is accounted for; no favors are unnoticed
English Equivalent: Every penny counts

Add a Comment