← Back to Akhan Collection
Akhan Detail
ਅਖਾਣ: ਲੁੱਚਾ ਆਖੇ ਮੈਂ ਸਭ ਤੋਂ ਉੱਚਾ
Akhan: Luchha Aakhe Main Sabh ton Ucha
ਅਰਥ: ਜਦੋਂ ਬਦਮਾਸ਼ ਤੇ ਲੜਾਕੇ ਬੰਦੇ ਸਮਾਜ ਵਿਚ ਚੌਧਰੀ ਅਖਵਾਣ, ਓਦੋਂ ਵਰਤਦੇ ਹਨ।
Literal Translation: The humble claims to be highest
Meaning (English): People often exaggerate their own importance
English Equivalent: Pride comes before a fall

Add a Comment