← Back to Akhan Collection
Akhan Detail
ਅਖਾਣ: ਅੰਨ੍ਹਾ ਕੁੱਤਾ ਵਾ ਨੂੰ ਭੌਂਕੇ
Akhan: Anha Kutta Va Nu Bhonke
ਅਰਥ: ਕਿਸੇ ਗੱਲ ਦਾ ਪਤਾ ਥਹੁ ਨਾ ਪਰ ਐਵੇਂ ਹੀ ਸਿਰ ਡਾਹੀ ਤੇ ਅਗਲੇ ਨੂੰ ਖਪਾਈ ਜਾਣਾ।
Literal Translation: A blind dog barks at the cow
Meaning (English): Someone attacking or opposing something or someone they don’t understand
English Equivalent: “Fools rush in where angels fear to tread”

Add a Comment