Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਲੜਨ ਫ਼ੌਜਾਂ ਨਾਂ ਸਰਦਾਰਾਂ ਦਾ
Akhan: Ladan Faujaan na Sardaaraan da
ਅਰਥ: ਜਦੋਂ ਕੰਮ ਕੋਈ ਹੋਰ ਕਰੇ ਤੇ ਨਾਂ ਕਿਸੇ ਹੋਰ ਦਾ ਹੋਵੇ, ਓਦੋਂ ਵਰਤਿਆ ਜਾਂਦਾ ਹੈ।
Literal Translation: Fighting belongs to armies, not chiefs
Meaning (English): Leaders should guide, not fight themselves
English Equivalent: Leaders lead, soldiers fight

Suggest a Correction

Add a Comment