← Back to Akhan Collection
Akhan Detail
ਅਖਾਣ: ਲੜਦਿਆਂ ਦੇ ਪਿੱਛੇ ਤੇ ਭੱਜਦਿਆਂ ਦੇ ਅੱਗੇ
Akhan: Laddiyaan de Pichhe te Bhajdiyaan de Agge
ਅਰਥ: ਜਦ ਇਹ ਦੱਸਣਾ ਹੋਵੇ ਕਿ ਇਹ ਬੰਦਾ ਬੜਾ ਡਰਾਕਲ ਹੈ, ਖਤਰੇ ਦੇ ਨੇੜੇ ਨਹੀਂ ਜਾਂਦਾ, ਤਾਂ ਕਹਿੰਦੇ ਹਨ।
Literal Translation: Behind those who fight, ahead of those who flee
Meaning (English): Some people only follow when things are safe or profitable; they avoid risk
English Equivalent: Fair-weather friend

Add a Comment