Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਲੰਮੀ ਜੀਭ ਤੇ ਛੇਤੀ ਮੌਤ
Akhan: Lambi Jeebh te Cheti Maut
ਅਰਥ: ਜਦ ਕੋਈ ਐਵੇਂ ਵਾਧੂ ਘਾਟੂ ਗੱਲਾਂ ਕਰੀ ਜਾਵੇ ਅਤੇ ਅਜੇਹੇ ਸੁਭਾ ਦੇ ਕਾਰਨ ਦੁਖੀ ਹੋਵੇ ਤਾਂ ਕਹਿੰਦੇ ਹਨ।
Literal Translation: Long tongue, quick death
Meaning (English): Speaking too much or gossiping can bring danger
English Equivalent: Loose lips sink ships

Suggest a Correction

Add a Comment